This punjabi poems tell us the mystery of poet in whose mind something is running which is reflecting afraid and mystery. punjabi poems ਮੈਨੂੰ ਮੈ ਹੀ ਕਦੀ ਮੈਨੂੰ ਮੈ, ਮੈ ਹੀ ਲੱਗਾ, ਕਦੀ ਲੱਗੇ ਕੋਈ ਹੋਰ, ਕਦੀ ਮੈਨੂੰ ਮੈ ਸਾਧ ਜਿਹਾ ਲੱਗਾ, ਕਦੀ ਲੱਗਾ ਮੈ ਚੋਰ | punjabi poems ਕਦੀ ਲੱਗੇ ਮੈਨੂੰ ਬਹੁਤਾ ਹੀ ਚੰਗਾ,…
