ਇਹ punjabi poems on life ਕਵਿਤਾ ਅੱਜ ਦੇ ਹਾਲਤ ਨੂੰ ਬਿਆਨ ਕਰਦੀ ਹੈ ਜਿਹੜੀ ਕੀ ਕਲਯੁਗ ਦੀਆ ਵਿਸ਼ੇਸਤਾ ਅਤੇ ਲੱਛਣ ਬਾਰੇ ਦੱਸਦੀ ਹੈ| ਜਿਸ ਤੋ ਅੱਜ ਦੀ ਜਿੰਦਗੀ ਬਾਰੇ ਗਿਆਤ ਹੁੰਦਾ ਹੈ punjabi poems on life ਕਲਯੁੱਗ ਸੱਚ ਹੋ ਗਿਆ ਏ ਯਾਰੋ ਕਲਯੁੱਗ ਆ ਗਿਆ, ਚੇਲਾ ਗੁਰੂ ਦੇ ਗੁਲਾਵੇ ਨੂੰ ਹੈ ਹੱਥ ਪਾ ਰਿਹਾ, ਧੀ…
