This punjabi poetry describes us feelings of poet against his beloved. In which he describes her beauty through this poem. Punjabi poetry ਚੇਤਰ ਰਾਣੀ ਨੀ ਰੁੱਤ ਰੰਗੀਏ, ਨਾ ਸੰਗੀਏ, ਮੰਗੀਏ, ਪੌਣਾ ਕੋਲੋਂ ਹੁਲਾਰੇ ਨੀ, ਮੈ ਤੇਰੇ ਵਿੱਚ ਜਗਣਾ, ਜਗਦੇ, ਜੀਉ ਅਰਸ਼ਾ ਵਿੱਚ ਤਾਰੇ ਨੀ, ਧੁੱਪ ਸਿੰਗਰੇ, ਛਾਂ ਪੁਕਾਰੇ, ਧਰਤੀ ਭਰੇ ਹੰਗਾਰੇ ਨੀ, ਅੱਜ ਮਨਮੌਜੀ ਬੱਦਲ…
