punjabi poetry ਮੇਰਾ ਢਲ ਚੱਲਿਆ ਪਰਛਾਵਾਂ ਸਿਖਰ ਦੁਪਹਿਰ ਸਿਰ ‘ਤੇਮੇਰਾ ਢਲ ਚੱਲਿਆ ਪਰਛਾਵਾਂਕਬਰਾਂ ਉਡੀਕਦੀਆਂਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ ਜ਼ਿੰਦਗੀ ਦਾ ਥਲ ਤਪਦਾਕੱਲੇ ਰੁੱਖ ਦੀ ਹੋਂਦ ਵਿਚ ਮੇਰੀਦੁੱਖਾਂ ਵਾਲੀ ਗਹਿਰ ਚੜ੍ਹੀਵਗੇ ਗ਼ਮਾਂ ਵਾਲੀ ਤੇਜ਼ ਹਨੇਰੀਮੈਂ ਵੀ ਕੇਹਾ ਰੁੱਖ ਚੰਦਰਾਜਿਨੂੰ ਖਾ ਗਈਆਂ ਉਹਦੀਆਂ ਛਾਵਾਂਕਬਰਾਂ ਉਡੀਕਦੀਆਂਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ ਹਿਜਰਾਂ ‘ਚ ਸੜਦੇ ਨੇਸੁੱਖੇ ਰੋਟ ਤੇ ਸੁੱਖੀਆਂ ਚੂਰੀਆਂਉਮਰਾਂ…

Membership Required

You must be a member to access this content.

View Membership Levels

Already a member? Log in here