This punjabi poetry tells us About the lover whose every talk praise about his beloved characteristics. punjabi poetry ਜ਼ਿਕਰ ਤੇਰਾ ਤੂੰ ਮੁਹੱਬਤਾਂ ਦਾ ਅਸਮਾਨ ਬਣਾਈ, ਮੈ ਚੰਨ ਚਾਨਣੀ ਨਾਲ ਜੋੜਾਗਾ, ਤੂੰ ਕੱਲੀ ਕੱਲੀ ਮੁਰਾਦ ਮੰਗ ਲਈ, ਮੈ ਟੁੱਟੇ ਤਾਰੇ ਤੇਰੇ ਵੱਲ ਮੋੜਾਗੀ, ਹੱਥਾਂ ਚ ਹੱਥ ਹੋਣਗੇ ਆਪਣੇ, ਇਸ਼ਕੇ ਦੀ ਮਹਿਕ ਫੈਲਾਵਾਂਗੇ, ਤੱਕਦੇ ਹੋਏ ਇੱਕ ਦੂਜੇ…
